Reviews

ਮੈਂ ਲਾਹੌਰ ਅਕੈਡਮੀ ਦੀਆਂ ਆਫਲਾਈਨ ਕਲਾਸਿਸ ਸ਼ੁਰੂ ਕੀਤੀਆਂ ਸਨ ਅਤੇ ਮੈਨੂੰ ਬਹੁਤ ਹੀ ਫਾਇਦਾ ਮਿਲਿਆ ਅਤੇ ਪੰਜਾਬ ਦੀ ਪਹਿਲੀ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਭਰਤੀ ਦੇ ਵਿੱਚ ਮੇਰਾ ਸਿਲੈਕਸ਼ਨ ਹੋਇਆ ਮੈਂ ਗੁਰਪ੍ਰੀਤ ਸਰ ਨਵਜੋਤ ਸਰ ਅਤੇ ਇਹਨਾਂ ਦੀ ਟੀਮ ਦਾ ਬਹੁਤ ਹੀ ਧੰਨਵਾਦੀ ਹਾਂ

image

Amandeep Singh